ਸੇਗਾ (ਜਪਾਨੀ: セガ) ਇੱਕ ਕੰਪਨੀ ਹੈ ਵੀਡੀਓ ਗੇਮਾੰ ਬਣਾਉੰਦੀ ਹੈ। ਅਤੀਤ ਵਿੱਚ ਉਹ ਵੀਡੀਓ ਗੇਮ ਕੰਸੋਲ ਵੀ ਬਣਾਉੰਦੀ ਸੀ। ਓਹਨਾੰ ਦਾ ਮੁੱਖ ਦਫ਼ਤਰ ਟੋਕਯੋ ਵਿੱਚ ਹੈ, ਜੋ ਜਪਾਨ ਵਿੱਚ ਇੱਕ ਸ਼ਹਿਰ ਹੈ। ਉਹਨਾੰ ਦੇ ਹੋਰ ਵੀ ਮਹਾੰਦੀਪਾੰ ਤੇ ਦਫਤਰ ਹਨ – ਜਿਵੇੰ, ਉੱਤਰ ਅਮਰੀਕਾ ਅਤੇ ਯੂਰਪ। ਉਹਨਾੰ ਦੀਆੰ ਸਭ ਤੋੰ ਮਸ਼ਹੂਰ ਵੀਡੀਓ ਗੇਮਾੰ ਸੋਨਿਕ ਦਾ ਹੈਜਹੌਗ ਲੜੀ ਹਨ।