ਮਿਸ਼ਨ ਦੀ ਕਿਸਮ | ਮੰਗਲ ਦੇ ਹਵਾ-ਮੰਡਲ ਦੀ ਘੋਖ |
---|---|
ਚਾਲਕ | ਨਾਸਾ |
COSPAR ID | 2013-063A |
ਸੈਟਕੈਟ ਨੰ.]] | 39378 |
ਵੈੱਬਸਾਈਟ | ਨਾਸਾ ਮੇਵਨ |
ਮਿਸ਼ਨ ਦੀ ਮਿਆਦ | 1 ਸਾਲ ਵਿਉਂਤਬੰਦ |
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
ਨਿਰਮਾਤਾ | ਲਾਕਹੀਡ ਮਾਰਟਿਨ ਸੀਯੂ-ਬੋਲਡਰ ਬਰਕਲੀ ਨਾਸਾ ਜੀ.ਐੱਸ.ਐੱਫ਼.ਸੀ. |
ਛੱਡਨ ਵੇਲੇ ਭਾਰ | 2,454 kg (5,410 lb) |
ਸੁੱਕਾ ਭਾਰ | 809 kg (1,784 lb) |
ਲੱਦਿਆ ਭਾਰ | 65 kg (143 lb) |
ਤਾਕਤ | 1,135 ਵਾਟਹਵਾਲੇ ਵਿੱਚ ਗਲਤੀ:Invalid parameter in <ref> tag |
ਮਿਸ਼ਨ ਦੀ ਸ਼ੁਰੂਆਤ | |
ਛੱਡਣ ਦੀ ਮਿਤੀ | 18 ਨਵੰਬਰ, 2013, 18:28 UTC |
ਰਾਕਟ | ਐਟਲਸ 5 401 AV-038 |
ਛੱਡਣ ਦਾ ਟਿਕਾਣਾ | ਕੇਪ ਕਾਨਵਰਾਲ SLC-41 |
ਠੇਕੇਦਾਰ | ਯੂਨਾਈਟਡ ਲਾਂਚ ਅਲਾਇੰਸ |
ਗ੍ਰਹਿ-ਪੰਧੀ ਮਾਪ | |
ਹਵਾਲਾ ਪ੍ਰਬੰਧ | ਏਰੀਓਕੇਂਦਰੀ (ਮੰਗਲ) |
Periareion altitude | 150 km (93 mi) |
Apoareion altitude | 6,200 km (3,900 mi) |
Inclination | 75 ਡਿਗਰੀ |
ਮਿਆਦ | 4.5 ਘੰਟੇ |
Epoch | ਵਿਉਂਤਬੰਦ |
ਮੰਗਲ ਗ੍ਰਹਿ-ਚੱਕਰੀ | |
Invalid parameter | 21 ਸਤੰਬਰ, 2014, 10:24 EDT |
ਮਾਰਸ ਐਟਮਸਫ਼ੀਅਰ ਐਂਡ ਵੌਲੇਟਾਈਲ ਐਵੋਲਿਊਸ਼ਨ (English: Mars Atmosphere and Volatile Evolution/MAVEN) ਭਾਵ ਮੰਗਲ ਦੇ ਹਵਾਮੰਡਲ ਅਤੇ ਉੱਡਣਹਾਰਿਆਂ ਦਾ ਵਿਕਾਸ ਇੱਕ ਪੁਲਾੜੀ ਪੜਤਾਲ ਹੈ ਜਿਹਨੂੰ ਮੰਗਲ ਗ੍ਰਹਿ ਦੇ ਚੱਕਰ ਕੱਢਦਿਆਂ ਹੋਇਆਂ ਮੰਗਲ ਦੇ ਹਵਾਮੰਡਲ ਦੀ ਘੋਖ ਕਰਨ ਵਾਸਤੇ ਇਜ਼ਾਸ ਕੀਤਾ ਗਿਆ ਹੈ। ਟੀਚਿਆਂ ਵਿੱਚ ਇਹ ਪਤਾ ਲਾਉਣਾ ਵੀ ਸ਼ਾਮਲ ਹੈ ਕਿ ਮੰਗਲ ਦਾ ਹਵਾਮੰਡਲ ਅਤੇ ਪਾਣੀ, ਜੋ ਕਿਸੇ ਸਮੇਂ ਵੱਡੀ ਮਾਤਰਾ ਵਿੱਚ ਸਨ, ਸਮਾਂ ਪੈ ਕੇ ਕਿਵੇਂ ਗੁੰਮ ਹੋ ਗਏ।