ਬੈਕਸਟਰੀਟ ਬੌਇਜ਼ Backstreet Boys | |
---|---|
ਜਾਣਕਾਰੀ | |
ਮੂਲ | ਔਰਲਾਂਡੋ, ਫ਼ਲੌਰਿਡਾ, ਅਮਰੀਕਾ |
ਵੰਨਗੀ(ਆਂ) | ਪੌਪ, ਪੌਪ ਰੌਕ, ਆਰ ਐਂਡ ਬੀ, ਐਡਲਟ ਸਮਕਾਲੀ |
ਸਾਲ ਸਰਗਰਮ | 1993–ਮੌਜੂਦਾ |
ਲੇਬਲ | RCA, ਜਾਈਵ, ਲੈਗਿਸੀ ਰਿਕਾਰਡਿੰਗਜ਼, K-BAHN |
ਮੈਂਬਰ | ਏ ਜੇ ਮਿਕਲੀਨ ਹਾਉਵੀ ਡੌਰੋ ਨਿਕ ਕਾਰਟਰ ਕੈਵਿਨ ਰਿਚਰਡਸਨ ਬ੍ਰਾਇਨ ਲਿਟਰਲ |
ਵੈਂਬਸਾਈਟ | backstreetboys |
ਬੈਕਸਟਰੀਟ ਬੌਇਜ਼ (ਕਦੇ-ਕਦੇ ਬੀ ਐੱਸ ਬੀ ਵੀ ਆਖਿਆ ਜਾਂਦਾ ਹੈ) ਇੱਕ ਅਮਰੀਕੀ ਵੋਕਲ ਢਾਣੀ ਹੈ ਜੋ 1993 ਵਿੱਚ ਔਰਲਾਂਡੋ, ਫ਼ਲੌਰਿਡਾ ਵਿੱਚ ਬਣੀ ਸੀ। ਇਸ ਢਾਣੀ ਵਿੱਚ ਏ ਜੇ ਮਿਕਲੀਨ, ਹਾਉਵੀ ਡੌਰੋ, ਨਿਕ ਕਾਰਟਰ, ਕੈਵਿਨ ਰਿਚਰਡਸਨ ਅਤੇ ਬ੍ਰਾਇਨ ਲਿਟਰਲ ਹਨ।
{{cite web}}
: Unknown parameter |dead-url=
ignored (|url-status=
suggested) (help)
We were never a boyband. We always thought of ourselves as a white vocal harmony group, we didn't model ourselves on Take That or anything.