ਗੁਜਰਾਤ
ગુજરાત | ||
---|---|---|
| ||
ਭਾਰਤ 'ਚ ਗੁਜਰਾਤ ਦਾ ਸਥਾਨ | ||
ਗੁਜਰਾਤ ਦਾ ਨਕਸ਼ਾ | ||
Country | ਭਾਰਤ | |
ਧਰਮ | ਪੱਛਮੀ ਭਾਰਤ | |
ਸਥਾਪਿਤ | 1 ਮਈ 1960 | |
ਰਾਜਧਾਨੀ | ਗਾਂਧੀਨਗਰ | |
ਵੱਡਾ ਸ਼ਹਿਰ | ਅਹਿਮਦਾਬਾਦ | |
ਜ਼ਿਲ੍ਹੇ | 33 | |
ਸਰਕਾਰ | ||
• ਗੁਜਰਾਤ ਵਿਧਾਨ ਸਭਾ | (182 ਸੀਟਾਂ) | |
• ਲੋਕ ਸਭਾ | 26 | |
• ਹਾਈ ਕੋਰਟ | ਗੁਜਰਾਤ ਹਾਈ ਕੋਰਟ | |
ਖੇਤਰ | ||
• ਕੁੱਲ | 196,024 km2 (75,685 sq mi) | |
• ਰੈਂਕ | 6ਵਾਂ | |
ਆਬਾਦੀ (2011) | ||
• ਕੁੱਲ | 6,03,83,628 | |
• ਰੈਂਕ | 9ਵਾਂ | |
• ਘਣਤਾ | 310/km2 (800/sq mi) | |
ਵਸਨੀਕੀ ਨਾਂ | ਗੁਜਰਾਤੀ ਲੋਕ | |
ਭਾਸ਼ਾਵਾਂ | ||
• ਸਰਕਾਰੀ ਭਾਸ਼ਾ | ਗੁਜਰਾਤੀ ਭਾਸ਼ਾ | |
• ਭਾਰਤ ਦੀਆਂ ਭਾਸ਼ਾਵਾਂ | ||
ISO 3166 ਕੋਡ | IN-GJ | |
HDI | 0.527 (medium) | |
HDI rank | 11th (2011) | |
ਸਾਖਰਤਾ | 79.31% | |
ਵੈੱਬਸਾਈਟ | gujaratindia |
ਗੁਜਰਾਤ(ਸੁਣੋ (ਮਦਦ·ਫ਼ਾਈਲ) ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ। ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।
ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।
ਨਰਮਦਾ ਦਰਿਆ, ਤਾਪਤੀ ਦੁਆਬਾ ਦਰਿਆ, ਸਾਬਰਮਤੀ ਦਰਿਆ
ਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ।
ਗੁਜਰਾਤ ਖੇਤੀਬਾੜੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।
ਗੁਜਰਾਤ ਦੇ ਜਿਲ੍ਹੇ |
---|
ਕੱਛ · ਮਹਿਸਾਨਾ · ਨਰਮਦਾ · ਨਵਸਾਰੀ · ਪੰਚਮਹਿਲ · ਪਤਨ · ਪੋਰਬੰਦਰ · ਰਾਜਕੋਟ · ਸਬਰਕਾਂਥਾ · ਸੂਰਤ · ਸੁਰਿੰਦਰਨਗਰ · ਤਾਪੀ · ਵਡੋਦਰਾ · ਵਲਸਾਦ · ਅਹਿਮਦਾਬਾਦ · ਅਮਰੇਲੀ · ਅਨੰਦ · ਬਨਾਸਕੰਥਾ · ਭਰੂਚ · ਭਾਵਨਗਰ · ਦਾਹੂਦ · ਦੰਗ · ਗਾਂਧੀਨਗਰ · ਜਾਮਨਗਰ · ਜੁਨਾਗੜ੍ਹ · ਖੇਡਾ |
{{cite web}}
: Missing pipe in: |publisher=
(help); line feed character in |publisher=
at position 14 (help)