ਇਸ਼ਤਾਦੀਊ ਜੂਜ਼ੈ ਆਲਵਾਲਾਦੇ

ਇਸ਼ਤਾਦਿਊ ਹੋਜ਼ੇ ਅਲਵਲਡੇ
ਪੂਰਾ ਨਾਂਇਸ਼ਤਾਦਿਊ ਹੋਜ਼ੇ ਅਲਵਲਡੇ
ਟਿਕਾਣਾਲਿਸਬਨ,
ਪੁਰਤਗਾਲ
ਗੁਣਕ38°45′40.30″N 9°9′38.82″W / 38.7611944°N 9.1607833°W / 38.7611944; -9.1607833
ਉਸਾਰੀ ਦੀ ਸ਼ੁਰੂਆਤ2003
ਖੋਲ੍ਹਿਆ ਗਿਆ06 ਅਗਸਤ 2003
ਮਾਲਕਸਪੋਰਟਿੰਗ ਕਲੱਬ ਡੀ ਪੁਰਤਗਾਲ
ਤਲਘਾਹ
ਉਸਾਰੀ ਦਾ ਖ਼ਰਚਾ€ 12,10,00,000
ਸਮਰੱਥਾ50,095
ਮਾਪ105 x 68 ਮੀਟਰ
ਕਿਰਾਏਦਾਰ
ਸਪੋਰਟਿੰਗ ਕਲੱਬ ਡੀ ਪੁਰਤਗਾਲ

ਇਸ਼ਤਾਦਿਊ ਹੋਜ਼ੇ ਅਲਵਲਡੇ, ਇਸ ਨੂੰ ਲਿਸਬਨ, ਪੁਰਤਗਾਲ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਪੋਰਟਿੰਗ ਕਲੱਬ ਡੀ ਪੁਰਤਗਾਲ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 50,095 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ

ਬਾਹਰੀ ਲਿੰਕ